Skip to main content
Punjabi Brochure
World Kinect ਦੇਸ਼ ਭਰ ਦੇ ਸੁਤੰਤਰ ਅਤੇ ਛੋਟੇ ਪ੍ਰਚੂਨ-ਵਿਕਰੇਤਾਵਾਂ ਵਾਸਤੇ ਇੱਕ ਵਿਸ਼ਵਾਸਯੋਗ ਭਾਈਵਾਲ ਹੈ, ਜੋ ਤੁਹਾਡੀ ਸਫਲਤਾ ਵਾਸਤੇ ਮਦਦ ਅਤੇ ਮਾਰਗ-ਦਰਸ਼ਨ ਪ੍ਰਦਾਨ ਕਰਾਉਂਦਾ ਹੈ।

ਪ੍ਰਚੂਨ ਵਿਕਰੇਤਾ World Kinect ਦੀ ਚੋਣ ਕਿਉਂ ਕਰਦੇ ਹਨ

ਭਰੋਸਾ
ਵਿਅਕਤੀਗਤ ਲੋੜਾਂ ਅਤੇ
ਸਥਾਨਕ ਬਾਜ਼ਾਰਾਂ ਦੀ
ਸਮਝ ਅਤੇ ਸਹਾਇਤਾ
ਅਨੁਭਵ
ਅੰਤਰਰਾਸ਼ਟਰੀ ਪੱਧਰ ’ਤੇ
ਈਂਧਨ ਅਤੇ ਲੌਜਿਸਟਿਕਸ ਵਿੱਚ
35 ਸਾਲਾਂ ਦਾ ਅਨੁਭਵ
ਪਹੁੰਚ
2018 ਵਿੱਚ ਈਂਧਨ ਦੀਆਂ
5.6 ਬਿਲੀਅਨ ਗੈਲਨਾਂ ਦੀ
ਅਦਾਇਗੀ ਕੀਤੀ ਗਈ ਸੀ
ਸਥਿਰਤਾ
ਮਜ਼ਬੂਤ ਵਿੱਤੀ ਸਮਰਥਨ ਅਤੇ ਇੱਕ
ਜਨਤਾ ਦੀ ਹਿੱਸੇਦਾਰੀ ਵਾਲੀ ਕੰਪਨੀ ਤੋਂ
ਈਂਧਨ ਦੀ ਸਥਿਰ ਸਪਲਾਈ
ਤੁਹਾਡਾ ਸ਼ੁੱਧ ਮੁਨਾਫਾ
ਤੁਹਾਡੇ ਵਾਧੇ ਅਤੇ ਗਾਹਕ ਸੰਤੁਸ਼ਟੀ
’ਤੇ ਸੇਧਿਤ ਹੱਲ ਅਤੇ ਸੇਵਾਵਾ